Title: My mixed playlist 1
Type: MIXED
Description: Created using HTML elements, videos are loaded and played from the server or Youtube.
ਜਿਨ੍ਹਾਂ ਪਾਕਿਸਤਾਨੀਆਂ ਨੂੰ ਸਿੱਖਾਂ ਨਾਲ ਹੈ ਪਿਆਰ ,ਉਹ ਚਲੇ ਜਾਣ ਅੰਮ੍ਰਿਤਸਰ,ਸੁਣੋ ਕੌਣ ਬੋਲ ਰਿਹਾ ਅਜਿਹੇ ਬੋਲ
For more videos visit AjitTV.Com
ਗੰਗਾ ਦੀ ਸਫ਼ਾਈ ਦੇ ਨਿਰੀਖਣ ਮੌਕੇ ਡਿਗੇ ਪੀ.ਐਮ. ਮੋਦੀ, ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ
ਵਿਸ਼ੇਸ਼ ਰਿਪੋਰਟ
ਨਾਭਾ : ਵਿਸ਼ਾਲ ਨਗਰ ਕੀਰਤਨ, ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਦਾ ਉਮੜਿਆ ਸੈਲਾਬ
ਰਾਹੁਲ ਗਾਂਧੀ ਦੇ ‘ਰੇਪ ਇਨ ਇੰਡੀਆ’ਵਾਲੇ ਬਿਆਨ ‘ਤੇ ਭੜਕੀਆਂ ਮਹਿਲਾ ਸਾਂਸਦ
ਭਾਰਤ 'ਚ ਤਾਂ ਸੁਰੱਖਿਆ ਬਲਾਂ 'ਚ ਤੈਨਾਤ ਕੁੜੀਆਂ ਹੀ ਨਹੀਂ ਸੁਰੱਖਿਅਤ
ਡਿਜ਼ਨੀ ਦੀ ਦੁਨੀਆ ਲੇਖ / ਵੀਡੀਓ : ਸਰਵਿੰਦਰ ਕੌਰ ਚੀਫ਼ ਐਗਜ਼ੀਕਿਊਟਿਵ 'ਅਜੀਤ ਪ੍ਰਕਾਸ਼ਨ ਸਮੂਹ'
ਪੰਜਾਬ 'ਚ ਪੰਜਾਬੀ ਬੋਲਣ 'ਤੇ ਬੱਚੇ ਨੂੰ ਹੁੰਦਾ ਹੈ ਜ਼ੁਰਮਾਨਾ,ਭਗਵੰਤ ਮਾਨ ਹੱਲ ਲਈ ਕਰ ਰਹੇ ਹਨ ਮੰਗ
ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਮਸ਼ਹੂਰ ਹੋਇਆ 'ਚਾਚਾ ਚੌਲਾਂ ਵਾਲਾ'
ਪੋਲਾ ਜਿਹਾ ਮੂੰਹ ਬਣਾ ਕੇ ਭਗਵੰਤ ਮਾਨ ਨੇ ਕਿਸਾਨਾਂ ਲਈ ਕੀਤੀ ਇਹ ਮੰਗ
ਸੁਣੋ 'ਡਰੋਨ ਤਕਨੀਕ' 'ਤੇ ਕੀ ਬੋਲੇ ਹਰਦੀਪ ਸਿੰਘ ਪੂਰੀ
ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਸੰਤੋਖ ਸਿੰਘ ਚੌਧਰੀ ਨੂੰ ਹੋਈ ਪੰਜਾਬ ਦੀ ਚਿੰਤਾ,ਨਦੀਆਂ ਦੇ ਬੰਨ੍ਹਾ ਦਾ ਚੁੱਕਿਆ ਮੁੱਦਾ
ਆਖਿਰ ਕਿਉਂ ਇਤਿਹਾਸਕ ਫ਼ਿਲਮਾਂ 'ਤੇ ਖੜ੍ਹਾ ਹੁੰਦਾ ਹੈ ਵਿਵਾਦ ?
ਪਾਰਟੀ ਦੇ ਸਥਾਪਨਾ ਦਿਵਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਖ਼ਾਸਾ ਉਤਸ਼ਾਹਿਤ
ਰਵਨੀਤ ਸਿੰਘ ਬਿੱਟੂ ਨੇ ਸੰਸਦ 'ਚ ਚੁੱਕਿਆ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਲਿਆਉਣ ਵਾਲੇ ਪ੍ਰਸ਼ਾਦ ਦਾ ਮੁੱਦਾ
ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਨਾਗਰਿਕਤਾ ਬਿੱਲ ਦਾ ਸਵਾਗਤ
ਦਾਰਜੀਲਿੰਗ-ਹਿਮਾਲੀਅਨ ਟੋਆਏ ਟਰੇਨ ਦਾ ਮਜ਼ਾ ਲੈ ਸਕਣਗੇ ਦੁਨੀਆ ਭਰ ਦੇ ਸੈਲਾਨੀ
ਜਲੰਧਰ ਦੀਆਂ ਕੁੜੀਆਂ ਨੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਵਿਖਾਈ ਰਾਹ
ਅੰਮ੍ਰਿਤਸਰ 'ਚ ਏਡਜ਼ ਅਤੇ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ, ਸੁਧਾਰ ਲਈ ਸੰਸਦ 'ਚ ਗੁਰਜੀਤ ਸਿੰਘ ਔਜਲਾ ਨੇ ਰੱਖੀ ਮੰਗ
ਨਾਗਰਿਕਤਾ ਸੋਧ ਬਿੱਲ 'ਤੇ ਬੋਲੇ ਮਨੀਸ਼ ਤਿਵਾੜੀ ਕਿਹਾ, ਇਹ ਸੰਵਿਧਾਨ ਦੇ ਖ਼ਿਲਾਫ਼
ਸੰਸਦ 'ਚ ਹਥਿਆਰਾਂ ਬਾਰੇ ਸੋਧ ਬਿੱਲ 'ਤੇ ਐੱਮ ਪੀ ਜਸਬੀਰ ਸਿੰਘ ਗਿੱਲ ਵੱਲੋਂ ਵਿਰੋਧ
ਪੰਜਾਬੀ ਸੱਭਿਆਚਾਰ ਦੀ ਦਿਲ ਖਿੱਚਵੀਂ ਝਲਕ - ਵੇਖੋ, 'ਮਲਵਈ ਗਿੱਧਾ'