Ajit WebTV

[ ਮਾਲਵਾ ]

17-08-2018

ਲੁਧਿਆਣਾ : ਬੇਕਾਬੂ ਬੱਸ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ , ਇਕ ਦੀ ਮੌਤ

17-08-2018

ਬਠਿੰਡਾ : ਲੁਟੇਰਾ ਗਿਰੋਹ ਅਤੇ ਫ਼ਿਰੌਤੀ ਮੰਗਣ ਵਾਲੇ ਗਿਰੋਹ ਦੇ 8 ਮੈਂਬਰ ਕੀਤੇ ਕਾਬੂ

17-08-2018

ਬਠਿੰਡਾ ਤੋਂ ਦਿੱਲੀ ਲਈ ਇਲੈਕਟ੍ਰਿਕ ਟਰੇਨ ਦੀ ਹੋਈ ਸ਼ੁਰੂਆਤ

17-08-2018

ਪਟਿਆਲਾ : ਗਰਦਨ 'ਤੇ ਚਾਕੂ ਰੱਖ ਕੇ ਸਮੂਹਿਕ ਜਬਰ ਜਨਾਹ, ਦੋਸ਼ੀ ਨਸ਼ੇ ਦੇ ਆਦੀ

17-08-2018

ਰਾਜਪੁਰਾ : ਸਿਹਤ ਵਿਭਾਗ ਦੀ ਟੀਮ ਨੇ ਕੀਤਾ ਇਕ ਕਵਿੰਟਲ 60 ਕਿਲੋ ਨਕਲੀ ਪਨੀਰ ਨਸ਼ਟ

17-08-2018

ਲੁਧਿਆਣਾ : ਐੱਸ.ਟੀ.ਐੱਫ ਵੱਲੋਂ ਇੱਕ ਕਿੱਲੋ ਹੈਰੋਇਨ ਸਮੇਤ ਮਹਿਲਾ ਸਣੇ 3 ਗ੍ਰਿਫ਼ਤਾਰ

17-08-2018

ਸ੍ਰੀ ਅਨੰਦਪੁਰ ਸਾਹਿਬ : ਪੁਲਿਸ ਵੱਲੋਂ 51 ਕਿੱਲੋ ਚੂਰਾ ਪੋਸਤ ਬਰਾਮਦ

17-08-2018

ਜਲੰਧਰ : ਪੰਜਾਬ ਪੁਲਸ ਦਾ ਬਰਖ਼ਾਸਤ ਹਵਲਦਾਰ ਪੈਟਰੋਲ ਪੁਆ ਕੇ ਦੌੜਦਾ ਕਾਬੂ

17-08-2018

ਸਨੌਰ : ਨਜਾਇਜ਼ ਹਿਰਾਸਤ ਤੇ ਕੁੱਟਮਾਰ ਮਾਮਲਾ : ਏ.ਐਸ.ਆਈ. ਨੂੰ ਜਬਰੀ ਸੇਵਾ ਮੁਕਤ ਕੀਤਾ ਗਿਆ

16-08-2018

ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. 'ਚ ਲੱਗੀ ਅੱਗ

16-08-2018

ਲੁਧਿਆਣਾ : ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦਾ ਸਮਾਂ ਰੱਖਿਆ ਘੱਟ - ਸਿਮਰਜੀਤ ਬੈਂਸ

16-08-2018

ਫ਼ਰੀਦਕੋਟ : ਨਸ਼ਾ ਵਿਰੋਧੀ ਲਹਿਰ ਟੀਮ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ

16-08-2018

ਪਟਿਆਲਾ : ਨਕਲੀ ਦੁੱਧ, ਪਨੀਰ ਤੇ ਦੇਸੀ ਘਿਓ ਦਾ ਵੱਡਾ ਜ਼ਖ਼ੀਰਾ ਬਰਾਮਦ

16-08-2018

ਸਮਾਣਾ : ਕਾਰ 'ਚੋਂ ਇੱਕ ਕੁਇੰਟਲ ਚੂਰਾ ਪੋਸਤ ਬਰਾਮਦ, ਇੱਕ ਗ੍ਰਿਫ਼ਤਾਰ

15-08-2018

ਖੰਨਾ : ਸ਼ਹੀਦ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਸੁਖਬੀਰ ਨੇ ਆਪਣੇ ਭਾਸ਼ਣ 'ਚ ਕਾਂਗਰਸ ਦੀ ਖੋਲ੍ਹੀ ਪੋਲ

15-08-2018

ਖੰਨਾ : ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਖਹਿਰਾ ਅਤੇ ਭਗਵੰਤ ਮਾਨ

15-08-2018

ਬਠਿੰਡਾ : ਬੱਸ ਅਤੇ ਟਰਾਲੇ ਦੀ ਟੱਕਰ 'ਚ 11 ਸਵਾਰੀਆਂ ਜ਼ਖਮੀ

15-08-2018

ਮੋਹਾਲੀ : ਆਪ ਦਾ ਇਹ ਹਸ਼ਰ ਹੋਣਾ ਹੀ ਸੀ - ਚੰਦੂਮਾਜਰਾ

15-08-2018

ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਨੇ ਆਜ਼ਾਦੀ ਦਿਵਸ 'ਤੇ ਲੋਕਾਂ ਨੂੰ ਕੀਤਾ ਸੰਬੋਧਨ

15-08-2018

ਲੁਧਿਆਣਾ 'ਚ ਮੁੱਖ ਮੰਤਰੀ ਨੇ ਕੌਮੀ ਝੰਡਾ ਲਹਿਰਾਇਆ
Show more