Title: My mixed playlist 1
Type: MIXED
Description: Created using HTML elements, videos are loaded and played from the server or Youtube.
ਜਲੰਧਰ : ਸਕੂਟਰ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ
For more videos visit AjitTV.Com
ਹੁਸ਼ਿਆਰਪੁਰ : ਸੁੰਦਰ ਸ਼ਾਮ ਅਰੋੜਾ ਵੱਲੋਂ 1 ਕਰੋੜ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ
ਦੋਆਬਾ
ਜਲੰਧਰ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਵੱਲੋਂ ਸਿਵਲ ਹਸਪਤਾਲ ਦਾ ਦੌਰਾ
ਜਲੰਧਰ : ਕੌਮੀ ਲੋਕ ਅਦਾਲਤ ਦੌਰਾਨ 618 ਕੇਸਾਂ ਦਾ ਮੌਕੇ 'ਤੇ ਕੀਤਾ ਗਿਆ ਨਿਪਟਾਰਾ
ਹੁਸ਼ਿਆਰਪੁਰ : ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ 'ਤੇ ਸਰਕਾਰੀ ਆਈ.ਟੀ.ਆਈ. ਦਾ ਕਨੈੱਕਸ਼ਨ ਕੱਟਿਆ
ਜਲੰਧਰ 'ਚ ਇਨਸਾਨੀਅਤ ਇੱਕ ਵਾਰ ਫਿਰ ਹੋਈ ਸ਼ਰਮਸਾਰ
ਕਪੂਰਥਲਾ : ਗਊ ਦੇ ਗੋਬਰ ਤੇ ਪਰਾਲੀ ਤੋਂ ਤਿਆਰ ਹੋਵੇਗੀ ਲੱਕੜ
ਜਲੰਧਰ : ਬਰਮਿੰਘਮ ਐਜ਼ਬਾਸਟਨ ਤੋਂ ਜਿੱਤੀ ਪ੍ਰੀਤ ਕੌਰ ਗਿੱਲ ਦੇ ਪਿੰਡ ਖੇੜਾ 'ਚ ਜਸ਼ਨ
ਬੰਗਾ : ਪਿੰਡ ਮੰਢਾਲੀ ਦੇ ਵਰਿੰਦਰ ਸ਼ਰਮਾ ਦੀ ਇੰਗਲੈਂਡ ’ਚ ਜਿੱਤ ਦੀ ਖੁਸ਼ੀ ’ਚ ਜਸ਼ਨ ਮਨਾਏ
ਕਪੂਰਥਲਾ : ਨੌਜਵਾਨਾ 'ਚ ਸਾਇੰਸ ਦੀ ਰੁਚੀ ਲਈ ਕੀਤੀ ਜਾ ਰਹੀ ਮੀਟਿੰਗ -ਸੁੰਦਰ ਸ਼ਾਮ ਅਰੋੜਾ
ਜਲੰਧਰ : ਤਨਮਨਜੀਤ ਸਿੰਘ ਢੇਸੀ ਦੂਜੀ ਵਾਰ ਸਲੋਹ ਤੋ ਐਮ ਪੀ ਬਣਨ 'ਤੇ ਜੱਦੀ ਪਿੰਡ ਰਾਏਪੁਰ ਫਰਾਲਾ 'ਚ ਜਸ਼ਨ
ਜਲੰਧਰ : ਵੱਡੀ ਗਿਣਤੀ 'ਚ ਹੁੱਕੇ ਕੀਤੇ ਗਏ ਬਰਾਮਦ
ਆਦਮਪੁਰ : ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਜਲੰਧਰ : ਅਸੀਂ ਪਟਿਆਲਾ 'ਚ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਕਰ ਚੁੱਕੇ ਹਾਂ ਸ਼ੁਰੂ - ਰਾਣਾ ਗੁਰਮੀਤ ਸੋਢੀ
ਹੁਸ਼ਿਆਰਪੁਰ : ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬੱਸ ਨੂੰ ਦਿਖਾਈ ਹਰੀ ਝੰਡੀ
ਜਲੰਧਰ : ਕੌਮੀ ਲੋਕ ਅਦਾਲਤ ਲਗਾਉਣ ਦਾ ਮਕਸਦ ਲੋਕਾਂ ਨੂੰ ਜਲਦ ਨਿਆਂ ਦੇਣਾ - ਸੀ.ਜੇ.ਐਮ
ਕਪੂਰਥਲਾ : ਵਰਲਡ ਕੈਂਸਰ ਕੇਅਰ ਨੇ ਮਾਡਰਨ ਜੇਲ੍ਹ ਕਪੂਰਥਲਾ ਵਿਖੇ ਲਗਾਇਆ ਵਿਸ਼ਾਲ ਕੈਂਸਰ ਜਾਂਚ ਕੈਂਪ
ਜਲੰਧਰ : ਕਿਸੇ ਨੂੰ ਮੰਤਰੀ ਮੰਡਲ 'ਚ ਸ਼ਾਮਲ ਕਰਨਾ ਮੁੱਖ ਮੰਤਰੀ ਦਾ ਅਧਿਕਾਰ - ਰਾਣਾ ਗੁਰਮੀਤ ਸੋਢੀ
ਜਲੰਧਰ : ਨਸ਼ਾ ਤਸਕਰੀ ਨੂੰ ਲੈ ਕੇ ਸਾਡੀ ਬੀ.ਐੱਸ.ਐੱਫ ਤੇ ਪੁਲਿਸ ਪੂਰੀ ਤਰਾਂ ਚੌਕਸ - ਰਾਣਾ ਗੁਰਮੀਤ ਸੋਢੀ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਉਦਯੋਗ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਪੁੱਜੇ ਜਲੰਧਰ
ਬਲਾਚੌਰ : ਦਰਦਨਾਕ ਹਾਦਸੇ 'ਚ ਦੋ ਸਕੀਆਂ ਭੈਣਾਂ ਦੀ ਮੌਤ, ਭਰਾ ਤੇ ਭਤੀਜੀ ਗੰਭੀਰ ਫੱਟੜ