Title: My mixed playlist 1
Type: MIXED
Description: Created using HTML elements, videos are loaded and played from the server or Youtube.
26 ਜਨਵਰੀ ਦੇ ਦਿੱਲੀ ਪਰੇਡ ਵਿਚ ਸ਼ਾਮਿਲ ਹੋਣ ਲਈ ਕਿਸਾਨਾਂ ਵਲੋਂ ਤਿਆਰੀ ਸ਼ੁਰੂ
For more videos visit AjitTV.Com
ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਤੋਂ ਬਾਅਦ ਕੀ ਬੋਲੇ ਬਲਬੀਰ ਸਿੰਘ ਰਾਜੇਵਾਲ
ਵਿਸ਼ੇਸ਼ ਰਿਪੋਰਟ
ਵੇਖੋ , ਜਿਉਂਦੀ ਜਾਗਦੀ ਮਿਸਾਲ, ਲੱਤ ਨਾ ਹੋਣ ਦੇ ਬਾਵਜੂਦ ਵੀ ਹੌਸਲੇ ਬਾ ਕਮਾਲ
ਕਿਸਾਨੀ ਸੰਘਰਸ਼ ਲਈ ਖਾਲਸਾ ਏਡ ਦਾ ਕੈਂਪ ਸਿੱਧ ਹੋ ਰਿਹਾ ਵਰਦਾਨ
ਦਿੱਲੀ ਕਿਸਾਨ ਸੰਘਰਸ਼ ਲਈ 26 ਜਨਵਰੀ ਦੀ ਪਰੇਡ ਵਾਸਤੇ ਕਿਸਾਨਾਂ ਨੇ ਸ਼ਿੰਗਾਰੇ ਟਰੈਕਟਰ
ਦਿੱਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਚਾਰ ਮੈਂਬਰੀ ਕਮੇਟੀ ਨਾਲ ਫ਼ੈਸਲਾ ਹੋਣ ਵਾਲਾ ਨਹੀਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਟਿਕਰੀ ਬਾਰਡਰ 'ਤੇ ਬਣਾਈ ਲਾਇਬ੍ਰੇਰੀ
70 ਸਾਲ ਦੇ ਨੈਸ਼ਨਲ ਅਥਲੀਟ ਰਵਿੰਦਰ ਸਿੰਘ ਕਲੇਰ ਨੇ ਦਿੱਲੀ ਨੂੰ ਪਾਏ ਚਾਲੇ
ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਲਈ ਬਸਪਾ ਤੇ ਕਿਸਾਨਾਂ ਨੇ ਮਾਘੀ ਮੇਲੇ ਮੌਕੇ ਕੀਤੀ ਕਾਨਫਰੰਸ
ਕੱਲ੍ਹ ਹੋਣ ਵਾਲੀ 10ਵੇਂ ਦੌਰ ਦੀ ਮੀਟਿੰਗ ਤੋਂ ਵੀ ਕਿਸਾਨਾਂ ਨੂੰ ਨਹੀਂ ਕੋਈ ਉਮੀਦ
ਹਰਿਆਣਾ ਦੇ ਨੌਜਵਾਨਾਂ ਦਾ ਦਾਅਵਾ,23 ਜਨਵਰੀ ਤੋਂ ਬਾਅਦ ਦਿੱਲੀ ਦੇ ਬਾਰਡਰਾਂ 'ਤੇ ਨਹੀਂ ਰਹੇਗੀ ਪੈਰ ਰੱਖਣ ਦੀ ਥਾਂ
26 ਜਨਵਰੀ ਦੇ ਦਿੱਲੀ ਟਰੈਕਟਰ ਮਾਰਚ ਦੀ ਤਿਆਰੀ ਲਈ ਬੁਢਲਾਡਾ ਵਿਖੇ ਹੋਇਆ ਵਿਸ਼ਾਲ ਟਰੈਕਟਰ ਮਾਰਚ
ਦਲਜੀਤ ਦੋਸਾਂਝ ਦੇ ਚਾਚਾ ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ ਦਿੱਲੀ
ਲੋਹੜੀ ਮੌਕੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਦਾ ਸੇਕ ਕੇਂਦਰ ਨੂੰ ਲਿਆਏਗਾ ਠੰਢ ਵਿਚ ਤਰੇਲੀਆਂ
ਭੁਪਿੰਦਰ ਸਿੰਘ ਮਾਨ ਨੇ ਕਿਉਂ ਛੱਡੀ ਕਮੇਟੀ ਦੀ ਮੈਂਬਰੀ?
ਕਿਸਾਨਾਂ ਨੂੰ ਸਮਰਥਨ ਦੇਣ ਪਤੀ ਨਾਲ ਸਿੰਘੂ ਬਾਰਡਰ ਪਹੁੰਚੀ ਸ਼ਹੀਦ ਭਗਤ ਸਿੰਘ ਦੀ ਭਾਣਜੀ
ਸਿੰਘੂ ਬਾਰਡਰ 'ਤੇ ਮਾਨਸਿਕ ਤਣਾਅ ਘਟਾਉਣ ਲਈ ਕਿਸਾਨਾਂ ਨੇ ਖੇਡਿਆ ਵਾਲੀ ਬੋਲ
ਕਿਸਾਨਾਂ ਲਈ ਦਿੱਲੀ 'ਚ ਖੁੱਲ੍ਹਿਆ ਹਸਪਤਾਲ
ਨਾਰੀ ਨਿਕੇਤਨ ਜਲੰਧਰ ਵਿਖੇ ਮਨਾਈ ਧੀਆਂ ਦੀ ਲੋਹੜੀ
ਕਿਸਾਨ ਔਰਤਾਂ ਨੇ ਆਪਣੇ ਬੱਚਿਆਂ ਦੀ ਪਹਿਲੀ ਲੋਹੜੀ ਦਿੱਲੀ ਬਾਰਡਰ 'ਤੇ ਮਨਾਈ
ਖੇਮਕਰਨ ਤੇ ਕਾਦੀਆਂ 'ਚ ਸਾੜੀਆਂ ਖ਼ੇਤੀ ਕਾਨੂੰਨਾਂ ਦੀਆਂ ਕਾਪੀਆਂ