Title: My mixed playlist 1
Type: MIXED
Description: Created using HTML elements, videos are loaded and played from the server or Youtube.
ਲਓ ਜੀ ! ਆਪਣੀ ਹੀ ਪਾਰਟੀ ਖ਼ਿਲਾਫ਼ ਧਰਨੇ 'ਤੇ ਬੈਠ ਗਿਆ 'ਆਪ' ਦਾ ਬਲਾਕ ਪ੍ਰਧਾਨ
For more videos visit AjitTV.Com
ਪੰਜਾਬ ਬੰਦ : ਚੱਪੇ-ਚੱਪੇ 'ਤੇ ਕਵਰੇਜ ਲਈ ਡਟੇ 'ਅਜੀਤ' ਪੱਤਰਕਾਰ
ਮਾਲਵਾ
Mansa, Kapurthala, Sri Anandpur Sahib 'ਚ ਪੰਜਾਬ ਬੰਦ ਨੂੰ ਮਿਲਿਆ ਭਰਪੂਰ ਸਮਰਥਨ
ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਨ ਲਈ ਸਾਬਕਾ ਏਡੀਜੀਪੀ ਜਸਕਰਨ ਸਿੰਘ ਪੁੱਜੇ
ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ
ਸ਼ਹੀਦੀ ਸਭਾ 'ਚ ਪੁਲਿਸ ਦੇ ਕੰਮ ਦੀ ਹਰ ਇਕ ਨੇ ਕੀਤੀ ਤਾਰੀਫ਼
ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਨੇ ਕੱਢਿਆ ਗਿਆ ਟਰੈਕਟਰ ਮਾਰਚ
ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਮੰਜੀ ਸਾਹਿਬ ਗੁਰਦੁਆਰਾ ਵਿਖੇ ਸੰਪਨ ਹੋਇਆ
ਚਾਰ ਜਨਵਰੀ ਨੂੰ ਹਰਿਆਣਾ ਕਿਸਾਨ ਰੈਲੀ ਚ ਵੱਡੀ ਗਿਣਤੀ ਵਿਚ ਪਹੁੰਚਣਗੇ ਪੰਜਾਬ ਦੇ ਕਿਸਾਨ
ਪੰਜਾਬ ਦੋਧੀ ਯੂਨੀਅਨ ਵਲੋਂ ਐਸ.ਕੇ.ਐਮ. ਦੇ ਪੰਜਾਬ ਬੰਦ ਦਾ ਸਮਰਥਨ
ਦੇਸ਼ ਦੀ ਆਰਥਿਕ ਵਿਵਸਥਾ ਨੂੰ ਲੀਹਾਂ 'ਤੇ ਲਿਆਂਦਾ Dr. Manmohan Singh ਨੇ - Hardial Singh Kamboj
ਰਾਹਗੀਰ ਖੁਦ ਪੈਂਚਰ ਲਾਉਣ ਨਿੱਤਰੇ , Raikot Road ਹੋਈ ਹਾਲੋਂ-ਮੁਹਾਲ
ਔਰਤ ਨੇ ਮਕਾਨ ਮਾਲਕ 'ਤੇ ਲਾਏ ਚਾਰ ਧੀਆਂ ਸਮੇਤ ਉਸ ਨੂੰ ਘਰੋਂ ਬਾਹਰ ਕੱਢਣ ਦੇ ਦੋਸ਼
ਹਾ/ਦ/ਸਾਗ੍ਰ/ਸ/ਤ ਹੋਈ ਮੰਦਭਾਗੀ ਬੱਸ ਚ 6 ਧੀਆਂ ਦੀ ਮਾਤਾ ਪਰਮਜੀਤ ਕੌਰ ਵੀ ਸੀ ਸ਼ਾਮਿਲ
ਧੁੰਦ ’ਚ ਹਾ/ਦ/ਸਿ/ਆਂ ਨੂੰ ਰੋਕਣ ਲਈ ਪੁਲਿਸ ਦਾ ਨਿਵੇਕਲਾ ਉਪਰਾਲਾ
ਧੀ ਦੇ ਵਿਆਹ ਦੇ ਕਾਰਡ ਵੰਡਣ ਗਿਆਂ ਨਾਲ ਵਾਪਰਿਆ ਹਾਦਸਾ
ਬਾਰਸ਼ ਦੇ ਬਾਵਜੂਦ ਕਿਸਾਨ ਡਟੇ ਹਨ ਖਨੌਰੀ ਬਾਰਡਰ 'ਤੇ
ਦਿੱਲ 'ਚ ਸਟੰਟ - ਛੇ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕੰਪਿਊਟਰ ਟੀਚਰ ਜੋਨੀ ਸਿੰਗਲਾ
Halwara Airport ਨੂੰ ਲੈ ਕੇ ਸਰਗਰਮ ਹੋਏ Minister Ravneet Singh Bittu .
ਕਣਕ ਲਈ ਹੈ ਮੀਂਹ ਫਾਇਦੇਮੰਦ ਤੇ ਆਲੂਆਂ ਲਈ ਨਹੀਂ
ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਲਾਹੇਵੰਦ ਹੈ ਗੰਡੋਇਆਂ ਦੀ ਖਾਦ