Title: My mixed playlist 1
Type: MIXED
Description: Created using HTML elements, videos are loaded and played from the server or Youtube.
ਨੂਰਪੁਰ ਬੇਦੀ : ਪਿੰਡ ਖੇੜੀ 'ਚ ਹਾਲੇ ਵੀ ਵੋਟਿੰਗ ਜਾਰੀ
For more videos visit AjitTV.Com
LIVE : ਰਾਜਪਾਲ ਦੇ ਫ਼ੈਸਲੇ ਤੋਂ ਬਾਅਦ ਭਗਵੰਤ ਨੇ 27 ਸਤੰਬਰ ਨੂੰ ਮੁੜ ਸੱਦਿਆ ਇਜਲਾਸ
ਪੰਚਾਇਤੀ ਚੋਣ ਅਖਾੜਾ
ਡੇਰਾਬੱਸੀ 'ਚ ਕੌਣ ਕਰੇਗਾ ਕੈਂਸਰ ਦੇ ਮਰੀਜ਼ਾਂ ਅਤੇ ਹੋਰ ਸਮੱਸਿਆਵਾਂ ਦਾ ਹੱਲ ?
#Live : ਸ਼੍ਰੋਮਣੀ ਅਕਾਲੀ ਦਲ ਸ਼ੁਰੂ ਕਰੇਗਾ ਪੰਥਕ ਸਫਰ
ਅੰਮ੍ਰਿਤਸਰ : ਪਿੰਡ ਵਡਾਲਾ ਭਿੱਟੇਵੱਡ 'ਚ ਦੁਬਾਰਾ ਵੋਟਿੰਗ ਲਈ ਲੋਕਾਂ ਦਾ ਉਮੜਿਆ ਸੈਲਾਬ
ਸਰਹੱਦੀ ਪਿੰਡ ਰਾਜਾਤਾਲ ਤੋਂ ਕਾਂਗਰਸੀ ਉਮੀਦਵਾਰ ਨੂੰ ਵੱਡੀ ਜਿੱਤ 'ਤੇ ਆਤਿਸ਼ਬਾਜੀ
ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ 'ਚ ਵੋਟਿੰਗ ਦੌਰਾਨ 100 ਦੇ ਕਰੀਬ ਵਿਅਕਤੀਆਂ ਨੇ ਕੀਤੀ ਗੁੰਡਾਗਰਦੀ
ਤਰਨਤਾਰਨ ਦੇ ਪਿੰਡ ਭੋਜੀਆਂ 'ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਖ਼ੂਨੀ ਝੜਪਾਂ, 3 ਗੰਭੀਰ
ਪੰਚਾਇਤੀ ਚੋਣਾਂ ਦੌਰਾਨ ਹਿੰਸਕ ਝੜਪਾਂ - ਚੱਲੀਆਂ ਡਾਂਗਾ-ਰੋੜੇ, ਕਈ ਥਾਵਾਂ 'ਤੇ ਚੋਣਾਂ ਰੱਦ
ਬਲਾਕ ਅਟਾਰੀ ਅਧੀਨ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਸਰਬ ਸੰਮਤੀ ਨਾਲ ਬਣੀਆਂ
ਸੰਗਰੂਰ 'ਚ ਡਿਊਟੀ ਦੌਰਾਨ ਪ੍ਰੋਜਾਈਡਿੰਗ ਅਫ਼ਸਰ ਦੀ ਮੌਤ
ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੀ ਧੱਕੇਸ਼ਾਹੀ ਖਿਲਾਫ਼ ਅਕਾਲੀ ਦਲ ਵਲੋਂ ਚੋਣਾਂ ਦਾ ਬਾਈਕਾਟ
ਅਜਨਾਲਾ : ਗੁਰਜੀਤ ਕੌਰ ਕੋਟਲੀ ਕੋਰੋਟਾਣਾਂ ਦੇ ਸਰਪੰਚ ਬਣਨ ਤੇ ਸਮਰਥਕਾਂ 'ਚ ਖ਼ੁਸ਼ੀ ਦੀ ਲਹਿਰ
ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ 'ਚ ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਪਾਈ ਵੋਟ
ਅੰਮ੍ਰਿਤਸਰ : ਚੋਣ ਨਿਸ਼ਾਨ ਗ਼ਲਤ ਛਪਣ ਕਰਕੇ ਚੋਣਾਂ ਰੱਦ
ਕਾਲਾ ਸੰਘਿਆ : ਪਿੰਡ ਬਡਿਆਲ ਤੋਂ ਸਰਪੰਚੀ ਦੀ ਚੋਣ 'ਚ ਦਲਜੀਤ ਸਿੰਘ ਬਡਿਆਲ ਜੇਤੂ
ਸੰਗਰੂਰ : ਪਿੰਡ ਖੇੜੀ 'ਚ ਦਲਿਤ ਭਾਈਚਾਰੇ ਨੇ ਨਹੀ ਪਾਈ ਕਿਸੇ ਨੂੰ ਵੀ ਵੋਟ
ਬੰਗਾ : ਭਾਈਚਾਰਕ ਸਾਂਝ ਨੂੰ ਮਜਬੂਤ ਕਰਦੀਆਂ ਪੰਂਚਾਇਤੀ ਚੋਣਾਂ ਸ਼ਾਂਤੀਪੂਰਵਕ ਮੁਕੰਮਲ
ਅੰਮ੍ਰਿਤਸਰ : ਜਾਅਲੀ ਵੋਟਾਂ ਨੂੰ ਲੈ ਕੇ ਹੋਇਆ ਹੰਗਾਮਾ ,ਦੋਵਾਂ ਪਾਰਟੀਆਂ ਨੇ ਇਕ ਦੂਜੇ 'ਤੇ ਲਾਏ ਦੋਸ਼
ਨਾਭਾ : ਚੋਣਾਂ ਦੌਰਾਨ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ - ਓ.ਪੀ ਸੋਨੀ
ਫਾਜ਼ਿਲਕਾ: ਸ਼ੇਰ ਸਿੰਘ ਭੁਬਾਇਆ ਨੇ ਪਾਈ ਵੋਟ